Small Poems on Earth Day in Hindi and Punjabi 2016:
Page Contents
- ਹਰ ਪਾਸੇ ਤੇਰਿ ਸੂਰਤ ਦਿਸ਼ਦਿ ਮਾਂ
- ਫੇਰ ਕਿਉਂ ਨਈਂ ਤੂਂ ਦਿਸ਼ਦਿ ਨੀ ਮਾਂ
- ਰੋਜ ਸ਼ਾਮ ਨੂ ਤੂਂ ਤਕਦੀ ਹੋਂਦੀ ਸੀ ਰਾਹ
- ਹੁਣ ਦਿਸ਼ੇ ਖਾਲੀ ਬੁਆ ਤੂਂ ਨਾ ਦਿਸ਼ਦੀ ਨੀ ਮਾਂ
- ਕਲ ਤਕ ਸਿ ਤੂਂ ਰੁਸਿਆਂ ਨੂਂ ਮਨਾਊਦੀ
- ਅਜ ਕਿਉਂ ਤੂਂ ਮੇਥੋਂ ਰੁਸ ਗਈ ਨੀ ਮਾਂ
- ਕੈਂਦੀ ਸੀ ਪਚ੍ਚਾਸੀ ਸਾਲ ਜਿਵਾਂਗੀ
- ਫੇਰ ਕਿਉਂ ਛੇਤੀ ਚਲ ਗਈ ਨੀ ਮਾਂ
- ਫੋਟੋ ਤੇਰੀ ਨਾਲ ਗ੍ਲ੍ਲਾਂ ਕਰਦੇ ਪੋਤਾ ਪੋਤੀ
- ਤਦ ਅਂਬਰਾਂ ਵਿਚੋਂ ਤੂਂ ਹਸਦੀ ਦਿਸ਼ੇਂ ਨੀ ਮਾਂ
- ਕੈਂਦੀ ਸੀ ਪੋਤੇ ਦੇ ਵਿਆਹ ਚ ਨਚਾਂਗੀ
- ਤੇਰੇ ਬਿਨ ਘੋਰ੍ਹੀ ਕਿਵੇਂ ਸਜ੍ਜੇਗੀ ਮਾਂ
- ਲੋਕਿ ਕੈਂਦੇ ਰਬ ਕੋਲ ਚਲੀ ਗਈ ਤੂ
- ਪਰ ਮੇਰਾ ਰਬ ਤਾਂ ਤੁਂ ਸੀ ਨੀ ਮਾਂ
- ਬੁਸ ਇਕ ਫਰਿਯਾਦ ਹੈ ਰਬ ਦੇ ਅਗ੍ਗੇ
- ਹਰ ਜਨ੍ਮ ਚ ਤੁਂ ਬਨੇ ਮੇਰੀ ਮਾਂ
In Hindi
- हर तरफ तुम्हारी सूरत नजर आती है मा
- फिर क्यों नही नजर आती हो मां
- रोज शाम को देखती थी तुम मेरी राह
- अब खाली दरवाजा नजर आता है मां
- कल तक तो तुम थी रूठों को मनाती
- आज क्यो मुझसे रूठ गई तुम मां
- तुम कहती थी पच्चासी साल जियूगी
- फिर क्यों इतनी जल्दी चली गई तुम मां
- फोटो तेरी संग बातें करते पोत पोती
- आसमां मे तुम मुस्कुराती मां
- कह्ती थी पोते की शादी मे नाचूगी
- तुम बिन कैसे घोडी सजेगी मां
- लोग कहते हैं तुम भगवान के पास चली गई हो
- पर मेरा भगवान तो तुम थी मां
- बस एक फरियाद है भगवान के आगे
- हर जन्म मे बनो तुम मेरी मां
- I am of the earth
She is my mother
She bore me with pride
She reared me with love
She cradled me each evening
She pushed the wind to make it sing
She built me a house of harmonious colors
She fed me the fruits of her fields
She rewarded me with memories of her smiles
She punished me with the passing of time
And at last when I long to leave
She will embrace me for eternity - It makes me ashamed
‘Cause of crime and destruction
Mother Earth suffers - If we care for earth
We’ll have a healthy nature
Like on nature’s birth - Our forests are dying,
Our lakes are drying,
Mother Earth is crying,
and we must start trying!Trying to save our Earth
giving back what it”s worth,
toward a new day of
REBIRTH!!!
Small Poems on Earth Day in Hindi and Punjabi 2016

poem on earth day in punjabi

poem on earth day in punjabi

poem on earth day in punjabi

poem on earth day in punjabi
Searches related to poem on earth day in punjabi
- poem on earth day in english
acrostic poem for earth day
poem about earth day for kids
poem arbor day
poem mothers day
poem recycling
poem global warming
quotes earth day